ਮੁੰਬਈ (ਮਹਾਰਾਸ਼ਟਰ), 25 ਨਵੰਬਰ (ਦਲਜੀਤ ਸਿੰਘ)- ਆਈ.ਐੱਨ.ਐੱਸ. ਵੇਲਾ, ਚੌਥੀ ਸਕਾਰਪੀਨ-ਸ਼੍ਰੇਣੀ ਦੀ ਪਣਡੁੱਬੀ ਨੂੰ ਮੁੰਬਈ ਦੇ ਨੇਵਲ ਡੌਕਯਾਰਡ ਵਿਖੇ ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਦੀ ਮੌਜੂਦਗੀ ਵਿਚ ਜਲ ਸੈਨਾ ਵਿਚ ਸ਼ਾਮਿਲ ਕੀਤਾ ਗਿਆ।
ਮਹਾਰਾਸ਼ਟਰ : ਭਾਰਤੀ ਜਲ ਸੈਨਾ ਵਿਚ ਸ਼ਾਮਿਲ ਹੋਈ ਇਕ ਹੋਰ ਪਣਡੁੱਬੀ
