ਚੰਡੀਗੜ੍ਹ, 17 ਨਵੰਬਰ (ਦਲਜੀਤ ਸਿੰਘ)- ਮੀਟਿੰਗ ਕਰਨ ਪਹੁੰਚੇ ਕਿਸਾਨਾਂ ਦਾ ਸੀ.ਐੱਮ ਸਕਿਓਰਟੀ ਦੇ ਨਾਲ ਵਿਵਾਦ ਹੋ ਗਿਆ | ਜਿਸ ਤੋਂ ਬਾਅਦ ਪੰਜਾਬ ਭਵਨ ਦੇ ਬਾਹਰ ਧਰਨੇ ‘ਤੇ ਕਿਸਾਨ ਆਗੂ ਬੈਠ ਗਏ | ਕਿਸਾਨਾਂ ਨੇ ਸੁਰੱਖਿਆ ਮੁਲਾਜ਼ਮਾਂ ‘ਤੇ ਧੱਕੇ ਮਾਰਨ ਦੇ ਇਲਜ਼ਾਮ ਲਾਏ | ਕਿਸਾਨਾਂ ਨੂੰ ਮਨਾਉਣ ਲਈ ਸੀ.ਐੱਮ. ਚੰਨੀ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਤੋਂ ਮੁਆਫ਼ੀ ਮੰਗੀ |
ਮੀਟਿੰਗ ਕਰਨ ਪਹੁੰਚੇ ਕਿਸਾਨਾਂ ਦਾ ਸੀ.ਐੱਮ ਸਕਿਓਰਟੀ ਦੇ ਨਾਲ ਹੋਇਆ ਵਿਵਾਦ, ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ
