ਤਿਰੂਵਨੰਤਪੁਰਮ,15 ਨਵੰਬਰ (ਦਲਜੀਤ ਸਿੰਘ)- ਕੇਰਲ ਦੇ ਅੱਪਰ ਕੁੱਟਨਾਡ ‘ਚ ਲਗਾਤਾਰ ਮੀਂਹ ਕਾਰਨ ਕਈ ਇਲਾਕੇ ਜਲ-ਥਲ ਹੋ ਗਏ ਹਨ | ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਹੁਣ ਕੇਰਲ ਵਿਚ ਮੀਂਹ ਦਾ ਕਹਿਰ, ਕਈ ਇਲਾਕਿਆਂ ‘ਚ ਭਰਿਆ ਪਾਣੀ

Journalism is not only about money