ਚੰਡੀਗੜ੍ਹ, 9 ਨਵੰਬਰ (ਬਿਊਰੋ)- ਪੰਜਾਬ ਸਰਕਾਰ ਨੇ ਛੇਵੇਂ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਮੱਦੇਨਜ਼ਰ ਪੈਨਸ਼ਨਰਾਂ ਸੰਬੰਧੀ ਮੈਡੀਕਲ ਭੱਤਾ ਜੋ ਸਰਕਾਰ ਵਲੋਂ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਗਿਆ ਹੈ ਉਸ ਸਬੰਧੀ ਹੁਣ ਪੱਤਰ ਜਾਰੀ ਕੀਤਾ ਹੈ |
ਪੰਜਾਬ ਸਰਕਾਰ ਨੇ ਪੈਨਸ਼ਨਰਜ਼ ਸੰਬੰਧੀ ਮੈਡੀਕਲ ਭੱਤੇ ਦਾ ਪੱਤਰ ਕੀਤਾ ਜਾਰੀ
