ਚੇਨਈ, 9 ਨਵੰਬਰ (ਦਲਜੀਤ ਸਿੰਘ)- ਤਾਮਿਲਨਾਡੂ ‘ਚ ਮੀਂਹ ਕਾਰਨ 5 ਮੌਤਾਂ ਅਤੇ 538 ਝੁੱਗੀਆਂ ਨੁਕਸਾਨੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ 4 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਉੱਥੇ ਹੀ ਜੇਕਰ ਮੀਂਹ ਤੇਜ਼ ਹੁੰਦਾ ਹੈ ਤਾਂ ਹੋਰ ਨੁਕਸਾਨ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ |
ਤਾਮਿਲਨਾਡੂ ‘ਚ ਮੀਂਹ ਦਾ ਕਹਿਰ, 5 ਮੌਤਾਂ
