ਯੂਨਾਈਟਿਡ ਸਿੱਖਸ, ਸਿੱਖ ਭਾਈਚਾਰੇ ਦੀ ਇੱਕ ਵਿਸ਼ਵਵਿਆਪੀ ਸਮਾਜਿਕ ਸੰਸਥਾ ਹੈ ਜੋ ਲੋੜਵੰਦ ਅਫਗਾਨੀ ਬੱਚਿਆਂ ਨੂੰ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਨਾ ਸਿਰਫ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਬਲਕਿ ਨੈਤਿਕ ਸਹਾਇਤਾ ਵੀ ਦੇ ਰਹੀ ਹੈ ।ਯੂਨਾਈਟਿਡ ਸਿੱਖਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਜੋੜਨ ਲਈ ਵੀ ਕਦਮ ਚੁੱਕ ਰਹੀ ਹੈ ਜੋ ਤਾਲਿਬਾਨ ਸ਼ਾਸਨ ਅਧੀਨ ਦੁਖੀ ਦੇਸ਼ ਵਿੱਚ ਰਹਿ ਰਹੇ ਹਨ ਜਾਂ ਉਨ੍ਹਾਂ ਨੂੰ ਪਾਸਪੋਰਟ ਜਾਂ ਕਿਸੇ ਹੋਰ ਦਸਤਾਵੇਜ਼ੀ ਪ੍ਰਕਿਰਿਆ ਵਿੱਚ ਸਹਾਇਤਾ ਕਰ ਰਹੀ ਹੈ ।
Related Posts
ਸਿਮਰਜੀਤ ਬੈਂਸ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਅਦਾਲਤ ਵੱਲੋਂ ਭਰਾ ਦੀ ਜ਼ਮਾਨਤ ਖਾਰਜ
ਲੁਧਿਆਣਾ – ਜਬਰ-ਜ਼ਿਨਾਹ ਦੇ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਆਤਮ ਨਗਰ ਵਿਧਾਨ ਸਭਾ ਖੇਤਰ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼…
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਐਕਸ਼ਨ ਵਿਚ, ਮੁਹਾਲੀ ਵਿਚ ਨਿੱਜੀ ਬੱਸ ਨੂੰ ਕੀਤਾ ਜ਼ਬਤ
ਮੁਹਾਲੀ, 10 ਨਵੰਬਰ (ਦਲਜੀਤ ਸਿੰਘ)- ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਐਕਸ਼ਨ ਵਿਚ ਨਜ਼ਰ ਆ ਰਹੇ ਹਨ | ਮੁਹਾਲੀ ਵਿਚ ਨਿੱਜੀ ਬੱਸ…
ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ (23 ਮਾਰਚ) ਸਰਕਾਰੀ ਛੁੱਟੀ ਦਾ ਐਲਾਨ
ਚੰਡੀਗੜ੍ਹ, 22 ਮਾਰਚ (ਬਿਊਰੋ)- ਵਿਧਾਨ ਸਭਾ ਵਿਚ ਭਗਵੰਤ ਮਾਨ ਨੇ ਕੀਤਾ ਐਲਾਨ – ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ…