ਤਿਰੂਵਨੰਤਪੁਰਮ (ਕੇਰਲ),14 ਅਕਤੂਬਰ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ 11 ਅਕਤੂਬਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਸਨ | ਜਿਨ੍ਹਾਂ ‘ਚੋਂ ਇਕ ਸਿਪਾਹੀ ਵੈਸਾਖ ਐੱਚ, ਕੁਦਵੱਟਮ, ਕੇਰਲਾ ਦੇ ਵਾਸੀ ਦੀ ਅੱਜ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚੀ ਹੈ |
ਸ਼ਹੀਦ ਸਿਪਾਹੀ ਵੈਸਾਖ ਐੱਚ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ
