ਸ੍ਰੀਨਗਰ, 13 ਅਕਤੂਬਰ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਹੇ ਮੁਕਾਲਬਲੇ ਵਿਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਸ਼ਮ ਸੋਫ਼ੀ ਮਾਰਿਆ ਗਿਆ।
ਜੈਸ਼ -ਏ -ਮੁਹੰਮਦ ਦਾ ਕਮਾਂਡਰ ਅੱਤਵਾਦੀ ਸ਼ਮ ਸੋਫੀ ਢੇਰ

Journalism is not only about money