ਪਟਿਆਲਾ ਤੋਂ ਲੁਧਿਆਣਾ ‘ਚ ਵੀ CBI ਦੀ ਰੇਡ, ਇਸ ਮਾਮਲੇ ਨਾਲ ਜੁੜੇ ਤਾਰ, ਜਾਂਂਚ ਜਾਰੀ

ਲੁਧਿਆਣਾ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਡੀਆਈਜੀ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ, ਲੁਧਿਆਣਾ ਵਿੱਚ ਛਾਪੇਮਾਰੀ ਕੀਤੀ ਗਈ। ਲੁਧਿਆਣਾ ਦੀ ਸਰਗੋਧਾ ਕਲੋਨੀ ਵਿੱਚ 81/2A ਗੁਲਾਟੀ ਹਾਊਸ ਵਿੱਚ ਜਾਂਚ ਚੱਲ ਰਹੀ ਹੈ।

ਦੱਸ ਦੇਈਏ ਕਿ ਅੱਜ ਸਵੇਰੇ ਇਸੇ ਮਾਮਲੇ ਵਿਚ ਸੀਬੀਆਈ ਨੇ ਪਟਿਆਲਾ ਦੇ ਇਕ ਪ੍ਰਾਪਰਟੀ ਕਾਰੋਬਾਰੀ ਦੇ ਘਰ ਰੇਡ ਮਾਰੀ ਹੈ, ਜਿਥੇ ਅਜੇ ਘੋਖ ਚੱਲ ਰਹੀ ਹੈ। ਇਸ ਦੇ ਨਾਲ ਹੀ ਖਬਰ ਆਈ ਹੈ ਕਿ ਸੀਬੀਆਈ ਨੇ ਲੁਧਿਆਣਾ ਵਿਚ ਵੀ ਛਾਪੇਮਾਰੀ ਕੀਤੀ ਹੈ।

Leave a Reply

Your email address will not be published. Required fields are marked *