ਅਮਰੀਕਾ ਸਥਿਤ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (general counsel Gurpatwant Singh Pannun) ਦੀ ਭਾਰਤ ਵਿਰੋਧੀ ਸੰਸਥਾ SFJ ਨੇ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਗਾਇਕ ਦਿਲਜੀਤ ਦੁਸਾਂਝ ਦੇ ਨਿਰਧਾਰਤ ਸ਼ੋਅ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਇੱਕ ਬਿਆਨ ਵਿੱਚ SFJ ਨੇ ਕਿਹਾ ਕਿ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ (Bollywood actor Amitabh Bachchan) ਦੇ ਪੈਰ ਛੂਹ ਕੇ ਦੁਸਾਂਝ ਨੇ “1984 ਦੇ ਹਰ ਸਿੱਖ ਹਰ ਪੀੜਤ, ਹਰ ਵਿਧਵਾ ਅਤੇ ਹਰ ਅਨਾਥ ਦਾ ਅਪਮਾਨ ਕੀਤਾ ਹੈ।”
Diljit Dosanjh Australia Show: ਖਾਲਿਸਤਾਨੀ ਪੰਨੂ ਨੇ ਦਿੱਤੀ ਦਿਲਜੀਤ ਦੁਸਾਂਝ ਨੂੰ ਧਮਕੀ
