DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫਤਾਰ, CBI ਨੇ ਇਸ ਮਾਮਲੇ ‘ਚ ਲਿਆ ਐਕਸ਼ਨ

ਚੰਡੀਗੜ੍ਹ: CBI ਨੇ ਰਿਸ਼ਵਤ ਲੈਣ ਦੇ ਮਾਮਲੇ ‘ਚ ਵੱਡਾ ਐਕਸ਼ਨ ਲੈਂਦਿਆਂ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਰਿਸ਼ਵਤ ਲੈਂਦਿਆਂ ਰੰਗੇਂ ਹੱਥੀ ਫੜੇ ਗਏ ਹਨ।

Leave a Reply

Your email address will not be published. Required fields are marked *