ਸਹਾਰਨਪੁਰ, 7 ਅਕਤੂਬਰ (ਦਲਜੀਤ ਸਿੰਘ)- ਹਿਰਾਸਤ ਵਿਚ ਸਿੱਧੂ ਸਮੇਤ ਕਈ ਮੰਤਰੀ ਅਤੇ ਵਿਧਾਇਕ ਯੂ. ਪੀ. ਪੁਲਿਸ ਵਲੋਂ ਲਏ ਗਏ ਹਨ | ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਥਾਣੇ ਵਿਚ ਬੈਠਿਆਂ ਦੀ ਇਕ ਤਸਵੀਰ ਸਾਹਮਣੇ ਆਈ ਹੈ |
ਹਿਰਾਸਤ ਵਿਚ ਸਿੱਧੂ ਸਮੇਤ ਕਈ ਮੰਤਰੀ ਅਤੇ ਵਿਧਾਇਕ, ਤਸਵੀਰ ਆਈ ਸਾਹਮਣੇ

Journalism is not only about money