ਬਾਗੀ ਧੜੇ ਦੀ ਮੀਟਿੰਗ ਰਵਾਇਤੀ ਢੰਗ ਨਾਲ ਮੂਲ ਮੰਤਰ ਦੇ ਨਾਲ ਸ਼ੁਰੂ ਕੀਤੀ ਗਈ

ਬਾਗੀ ਧੜੇ ਦੀ ਮੀਟਿੰਗ ਰਵਾਇਤੀ ਢੰਗ ਨਾਲ ਮੂਲ ਮੰਤਰ ਦੇ ਨਾਲ ਸ਼ੁਰੂ ਕੀਤੀ ਗਈ
ਇਕ ਮਹੀਨੇ ਚ ਵਿਦਵਾਨਾਂ ਤੇ ਲੋਕਾਂ ਦੀ ਰਾਇ ਨਾਲ document ਤਿਆਰ ਕੀਤਾ ਜਾਵੇਗਾ।
ਜਸਟਿਸ ਨਿਰਮਲ ਸਿੰਘ ਦੀ ਅਗਵਾਈ ਚ ਟੀਮ ਦਾ ਗਠਨ ਕੀਤਾ ਗਿਆ।

ਜਮਹੂਰੀ ਢੰਗ ਨਾਲ ਕੰਮ ਕੀਤਾ ਜਾਵੇਗਾ
ਵਰਕਿੰਗ ਕਮੇਟੀ ਵੀ ਬਣਾਈ ਗਈ।

ਇਸਤਰੀ ਦਲ ਦਾ ਵਿੰਗ ਬਣਾਇਆ ਜਾਵੇਗਾ

ਇਕੱਲਾ ਪ੍ਰਧਾਨ ਦਾ ਫੈਸਲਾ ਨਹੀਂ ਪਰ ਲੀਗਲ ਟੀਮ ਤੇ ਵਰਕਿੰਗ ਕਮੇਟੀ ਮਿਲਜੁਲ ਕੇ ਫੈਸਲੇ ਲਿਆ ਕਰੇਗੀ

Leave a Reply

Your email address will not be published. Required fields are marked *