ਅੰਮ੍ਰਿਤਸਰ, 6 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਬਾਦ ਦੁਪਹਿਰ ਅੰਮ੍ਰਿਤਸਰ ਵਿਖੇ ਰੱਖੇ ਗਏ ਵੱਖ – ਵੱਖ ਸਮਾਗਮਾਂ ਦੌਰਾਨ ਵਪਾਰੀਆਂ ਤੇ ਸਨਅਤਕਾਰਾਂ ਨਾਲ ਮੀਟਿੰਗਾਂ ਕਰਨਗੇ। ਜਾਣਕਾਰੀ ਅਨੁਸਾਰ ਬਾਦਲ ਸ਼ਾਮ 4:30 ਵਜੇ ਸ਼ਹਿਰ ਦੇ ਲਾਹੌਰੀ ਗੇਟ ‘ਤੇ ਸ਼ਕਤੀ ਨਗਰ ਖੇਤਰਾਂ ਦਾ ਦੌਰਾ ਕਰਨ ਤੋਂ ਬਾਦ ਮਜੀਠ ਮੰਡੀ ਵਿਖੇ ਡਰਾਈ ਫਰੂਟ ਕਾਰੋਬਾਰੀਆਂ ਨਾਲ ਅਤੇ ਇਸ ਉਪਰੰਤ ਜੀ. ਟੀ. ਰੋਡ ਸਥਿਤ ਇਕ ਵਿਆਹ ਪੈਲੇਸ ਵਿਖੇ ਸਨਅਤਕਾਰਾਂ ਤੇ ਵਪਾਰੀਆਂ ਦੀਆਂ ਵੱਖ – ਵੱਖ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਨਗੇ। ਸ਼ਾਮ ਨੂੰ ਉਹ ਅਜੀਤ ਨਗਰ ਵਿਖੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕਰਨਗੇ।
Related Posts
ਰੋਮਾਨੀਆ ਵਿਚ ਸੀਰੇਟ ਸਰਹੱਦ ‘ਤੇ ਸਥਾਪਤ ਅਸਥਾਈ ਕੈਂਪਾਂ ਵਿਚ ਭਾਰਤੀ ਵਿਦਿਆਰਥੀ
ਰੋਮਾਨੀਆ,1 ਮਾਰਚ (ਬਿਊਰੋ)- ਰੋਮਾਨੀਆ ਵਿਚ ਸੀਰੇਟ ਸਰਹੱਦ ‘ਤੇ ਸਥਾਪਤ ਅਸਥਾਈ ਕੈਂਪਾਂ ਵਿਚ ਭਾਰਤੀ ਵਿਦਿਆਰਥੀ। Post Views: 17
ਪੋਖਰਾ ਤੋਂ ਕਾਠਮੰਡੂ ਜਾ ਰਹੀ ਬੱਸ ਨਦੀ ’ਚ ਡਿੱਗੀ, 14 ਲੋਕਾਂ ਦੀ ਮੌਤ; 40 ਭਾਰਤੀ ਸਨ ਸਵਾਰ
ਕਾਠਮੰਡੂ : ਨੇਪਾਲ ਦੇ ਪੋਖਰਾ ਤੋਂ ਕਾਠਮੰਡੂ ਜਾ ਰਹੀ ਬੱਸ ਨਦੀ ਵਿਚ ਡਿੱਗ ਗਈ। ਇਸ ਹਾਦਸੇ ‘ਚ 14 ਲੋਕਾਂ ਦੀ…
ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਉੱਤਰਾਖੰਡ ਦੇ ਨਵੇਂ ਰਾਜਪਾਲ ਵਜੋਂ ਚੁੱਕੀ ਸਹੁੰ
ਦੇਹਰਾਦੂਨ,15 ਸਤੰਬਰ (ਦਲਜੀਤ ਸਿੰਘ)- ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਉੱਤਰਾਖੰਡ ਦੇ ਨਵੇਂ ਰਾਜਪਾਲ ਵਜੋਂ…