ਚੰਡੀਗੜ੍ਹ : ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਦੇ ਗਵਰਨਰ ਦੇ ਹੁਕਮਾਂ ਅਨੁਸਾਰ ਸੱਤ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਆਈਪੀਐੱਸ ਅਧਿਕਾਰੀਆਂ ਜਗਦਲੇ ਨਿਲਾਂਬਰੀ ਵਿਜੈ, ਕੁਲਦੀਪ ਸਿੰਘ ਚਾਹਲ, ਸਤਿੰਦਰ ਸਿੰਘ, ਨਾਨਕ ਸਿੰਘ, ਗੁਰਮੀਤ ਸਿੰਘ ਚੌਹਾਨ, ਨਵੀਨ ਸੈਣੀ, ਧਰੁਵ ਦਹੀਆ ਤੇ ਡੀ ਸੁਦਾਰਵਿਜ਼ੀ ਸ਼ਾਮਲ ਹਨ।
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਕੁਲਦੀਪ ਚਾਹਲ ਤੇ ਨਾਨਕ ਸਿੰਘ ਸਣੇ 7 IPS ਅਧਿਕਾਰੀ ਕੀਤੇ ਇੱਧਰੋਂ-ਉੱਧਰ
