ਨਵੀਂ ਦਿੱਲੀ। ਭਾਰਤ ਵਿਚ ਕੋਵਿਡ-19 ਦੇ ਮਾਮਲੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਕੋਵਿਡ-19 ਦੇ ਮਾਮਲੇ ਦਿੱਲੀ, ਹਰਿਆਣਾ, ਗੁਜਰਾਤ ਅਤੇ ਕੇਰਲ ਸਮੇਤ ਕਈ ਰਾਜਾਂ ਵਿਚ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 23 ਮਾਮਲੇ ਦਿੱਲੀ ਵਿੱਚ ਹਨ। ਸਰਕਾਰ ਹਸਪਤਾਲਾਂ ਵਿਚ ਬਿਸਤਰੇ ਅਤੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਰੁੱਝੀ ਹੋਈ ਹੈ। ਸਿਹਤ ਵਿਭਾਗ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਦਿੱਲੀ ਤੋਂ 23, ਹਰਿਆਣਾ ਤੋਂ 5, ਗੁਜਰਾਤ ਤੋਂ 33 ਅਤੇ ਮਹਾਰਾਸ਼ਟਰ ਤੋਂ 56 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਇੱਕ ਵਾਰ ਫਿਰ ਫੈਲਣਾ ਸ਼ੁਰੂ ਹੋ ਗਿਆ ਹੈ। ਦਿੱਲੀ, ਹਰਿਆਣਾ ਅਤੇ ਗੁਜਰਾਤ ਸਮੇਤ ਕਈ ਰਾਜਾਂ ਵਿੱਚ ਕੋਰੋਨਾ ਫਿਰ ਤੋਂ ਫੈਲ ਰਿਹਾ ਹੈ। ਕੋਰੋਨਾ ਨੇ ਇਕ ਵਾਰ ਫਿਰ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਕੋਵਿਡ-19 ਇੱਕ ਵਾਰ ਫਿਰ ਦਿੱਲੀ, ਹਰਿਆਣਾ, ਗੁਜਰਾਤ, ਕੇਰਲ ਅਤੇ ਕਰਨਾਟਕ ਸਮੇਤ ਕਈ ਰਾਜਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ। ਇਸ ਵੇਲੇ ਭਾਰਤ ਵਿੱਚ 312 ਸਰਗਰਮ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਦਿੱਲੀ ਤੋਂ 23, ਹਰਿਆਣਾ ਤੋਂ 5, ਗੁਜਰਾਤ ਤੋਂ 33 ਅਤੇ ਮਹਾਰਾਸ਼ਟਰ ਤੋਂ 56 ਮਾਮਲੇ ਸਾਹਮਣੇ ਆਏ ਹਨ।
ਫਿਰ ਡਰਾ ਰਿਹਾ ਹੈ ਕੋਰੋਨਾ , ਦਿੱਲੀ ਤੋਂ ਕੇਰਲ ਤੱਕ ਕੋਵਿਡ-19 ਦੇ ਮਾਮਲੇ ਵਧੇ
