ਬਟਾਲਾ : ਬਟਾਲਾ ਨੇੜੇ ਪਿੰਡ ਧਾਰੀਵਾਲ ਭੋਜਾ ਦੇ ਖੇਤਾਂ ‘ਚ ਇਕ ਮਿਜ਼ਾਈਲ ਦਾ ਟੁਕੜਾ ਮਿਲਿਆ ਹੈ। ਇਹ ਟੁਕੜਾ ਖੇਤਾਂ ‘ਚ ਪਿਆ ਮਿਲਿਆ। ਸੂਚਨਾ ਮਿਲਦੇ ਹੀ ਪੁਲਿਸ ਤੇ ਫੌਜ ਦੇ ਅਧਿਕਾਰੀ ਮੌਕੇ ‘ਤੇ ਪੁੱਜੇ। ਫੌਜ ਵੱਲੋਂ ਮਿਜ਼ਾਈਲ ਦੇ ਹਿੱਸੇ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਧਾਰੀਵਾਲ ਭੋਜਾ ਦੇ ਜੋਗਾ ਸਿੰਘ ਤੇ ਤਰਲੋਕ ਸਿੰਘ ਦੇ ਖੇਤਾਂ ‘ਚ ਇਕ ਮਿਜ਼ਾਈਲ ਦਾ ਟੁਕੜਾ ਪਿਆ ਹੋਇਆ ਸੀ ਜਿਸ ਦੀ ਇਤਲਾਹ ਤੁਰੰਤ ਥਾਣਾ ਸੇਖਵਾਂ ਨੂੰ ਦਿੱਤੀ ਗਈ।
Related Posts
ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਤਿਆਰ: ਅਨੁਰਾਗ ਠਾਕੁਰ
ਨਵੀਂ ਦਿੱਲੀ, 21 ਫਰਵਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਜਿਹੜੇ ਕਿ ਸਾਡੇ…
ਦੁਕਾਨਦਾਰਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਆਈ ਧਮਕੀ ਭਰੀ ਕਾਲ, ਪੁਲਸ ਨੇ ਦਿੱਤੀ ਸੁਰੱਖਿਆ
ਫਾਜ਼ਿਲਕਾ , ਫਾਜ਼ਿਲਕਾ ਸ਼ਹਿਰ ਦੇ ਦੋ ਦੁਕਾਨਦਾਰਾਂ ਤੋਂ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦਾ ਕਹਿ ਕੇ ਫਿਰੋਤੀ ਮੰਗਣ ਦੀ ਸ਼ਿਕਾਇਤ…
ਜਲੰਧਰ ਦਾ ਇਹ ਇਲਾਕਾ ਬਣਿਆ ਪੁਲਸ ਛਾਉਣੀ, ਰਾਹ ਹੋਏ ਬੰਦ, ਦੇਖੋ ਤਣਾਅਪੂਰਨ ਮਾਹੌਲ ਦੀਆਂ ਤਸਵੀਰਾਂ
ਜਲੰਧਰ- ਜਲੰਧਰ ਦੇ ਲਤੀਫ਼ਪੁਰਾ ‘ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਸ…
