ਨਵੀਂ ਦਿੱਲੀ : ਇਨ੍ਹੀਂ ਦਿਨੀਂ ‘ਜ਼ਾਈਲਾਜ਼ੀਨ” ਜਾਂ “ਟ੍ਰੈਂਕ” ਨਾਮਕ ਇੱਕ ਨਵੀਂ ਦਵਾਈ ਅਮਰੀਕਾ ਦੇ ਕਈ ਸ਼ਹਿਰਾਂ ‘ਚ ਭਾਰੀ ਤਬਾਹੀ ਮਚਾ ਰਹੀ ਹੈ। ਇਹ ਦਵਾਈ ਪਹਿਲਾਂ ਵੈਟਰਨਰੀ ਵਰਤੋਂ ਲਈ ਮਨਜ਼ੂਰ ਕੀਤੀ ਗਈ ਸੀ ਪਰ ਹੁਣ ਇਸ ਨੂੰ ਗੈਰ-ਕਾਨੂੰਨੀ ਦਵਾਈਆਂ ਦੇ ਨਾਲ ਵਰਤਿਆ ਜਾ ਰਿਹਾ ਹੈ।
ਅਮਰੀਕਾ ‘ਚ ਭਾਰੀ ਤਬਾਹੀ, ਇਸ ਦਵਾਈ ਦੀ ਓਵਰਡੋਜ ਨਾਲ ਲੋਕ ਬਣ ਰਹੇ ‘ਜ਼ੌਂਬੀ’,
