ਬਠਿੰਡਾ, ਬਠਿੰਡਾ ਨਗਰ ਨਿਗਮ ’ਤੇ ਆਮ ਆਦਮੀ ਪਾਰਟੀ (ਆਪ) ਨੇ ਕਬਜ਼ਾ ਕਰ ਲਿਆ ਹੈ। ਬਠਿੰਡਾ ਕਾਰਪੋਰੇਸ਼ਨ ਦੇ ਨਵੇਂ ਮੇਅਰ ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਹੋਣਗੇ। ਗੌਰਤਲਬ ਹੈ ਬਠਿੰਡਾ ਨਿਗਰ ਨਿਗਮ ਦੇ ਮੇਅਰ ਰਮਨ ਗੋਇਲ ਦੀ ਕੁਰਸੀ ਖਾਲੀ ਹੋਣ ਮਗਰੋਂ ਕੁਰਸੀ ਲਈ ਰੱਸਾਕਸੀ ਬਣੀ ਹੋਈ ਸੀ।
Punjab News ਬਠਿੰਡਾ ਨਿਗਮ ਦੇ ‘ਆਪ’ ਦਾ ਕਬਜ਼ਾ
