ਮੋਹਾਲੀ : ਬੀਤੇ ਦਿਨ ਹੋਈ ਖ਼ੂਨੀ ਝੜਪ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਪੱਕੇ ਮੋਰਚੇ ਨੇ ਵਾਈਪੀਐੱਸ ਚੌਕ ਨੇੜੇ ਮੋਹਾਲੀ-ਚੰਡੀਗੜ੍ਹ ਮਾਰਗ ‘ਤੇ ਸੜਕ ਬਲਾਕ ਕਰ ਕੇ ਧਰਨਾ ਲਗਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਸੜਕ ਇਕ ਪਾਸੇ ਮੋਰਚੇ ਵੱਲੋਂ ਪੱਕਾ ਕਬਜ਼ਾ ਕੀਤਾ ਹੋਇਆਂ ਹੈ। ਜਦ ਦੂਜਾ ਪਾਸਾ ਮਾਣਯੋਗ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਥੋੜ੍ਹਾ ਸਮਾਂ ਪਹਿਲਾਂ ਹੀ ਖੋਲ੍ਹਿਆ ਗਿਆ ਸੀ, ਜਿਸ ‘ਤੇ ਮੋਰਚੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਹੈ।