ਲੰਬੀ : ਮਲੋਟ ਦੇ ਨਜ਼ਦੀਕ ਅਬੋਹਰ ਰੋਡ ‘ਤੇ ਪਿੰਡ ਕਰਮਗੜ੍ਹ ਕੋਲ ਇਕ ਨਿੱਜੀ ਬਸ ਗੰਨੇ ਦੇ ਟਰਾਲੇ ਨਾਲ ਟੱਕਰ ਹੋਣ ਕਾਰਨ ਪਲਟ ਗਈ ਜਿਸ ਵਿਚ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਲੋਟ ਦਾਖਲ ਕਰਵਿਆ ਗਿਆ।
Road Accident : ਮਲੋਟ ਨੇੜੇ ਅਬੋਹਰ ਰੋਡ ‘ਤੇ ਨਿੱਜੀ ਕੰਪਨੀ ਦੀ ਬੱਸ ਪਲਟੀ
