ਚੰਡੀਗੜ੍ਹ , 15 ਸਤੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ 3 ਖੇਤੀ ਕਾਨੂੰਨ ਪਾਸ ਕਰਨ ਸਮੇਂ ਖ਼ੁਦ ਹਰਸਿਮਰਤ ਕੌਰ ਬਾਦਲ ਮੌਜੂਦ ਸਨ । ਤੁਸੀਂ ਜੂਨ 2020 ਵਿਚ ਕੇਂਦਰੀ ਕੈਬਨਿਟ ਦੇ ਫੈਸਲੇ ਦੀ ਧਿਰ ਸੀ ਜਿਸ ਨੇ 3 ਫਾਰਮ ਆਰਡੀਨੈਂਸਾਂ ਨੂੰ ਮਨਜ਼ੂਰੀ ਦਿੱਤੀ ਸੀ। ਤੁਹਾਡਾ ਡਰਾਮਾ ਹਰ ਪੰਜਾਬੀ ਨੂੰ ਜਾਣੂ ਹੈ।
3 ਖੇਤੀ ਕਾਨੂੰਨ ਤੁਸੀਂ ਪਾਸ ਕਰਵਾਏ : ਕੈਪਟਨ
