ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਵਿੱਚ ਪੁਲੀਸ ਨੂੰ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦੇ ਘਰ ਤੱਕ ਪੈਦਲ ਰੋਸ ਮਾਰਚ ਕਰਨ ਦੀ ਬਜਾਏ ਲਾਅ ਆਡੀਟੋਰੀਅਮ ਵਿੱਚ ਚੱਲ ਰਹੇ ‘ਪੰਜਾਬ ਵਿਜ਼ਨ 2047’ ਵੱਲ ਰੁਖ਼ ਕਰ ਲਿਆ। ਪੁਲੀਸ ਨੇ ਇਸ ਮੌਕੇ ਹਲਕਾ ਲਾਠੀਚਾਰਜ ਵੀ ਕੀਤਾ।
ਚੰਡੀਗੜ੍ਹ: ਵਾਈਸ ਚਾਂਸਲਰ ਦੇ ਘਰ ਵੱਲ ਪੈਦਲ ਮਾਰਚ ਕਰ ਰਹੇ ਪੀਯੂ ਵਿਦਿਆਰਥੀ ਲਾਅ ਆਡੀਟੋਰੀਅਮ ਵੱਲ ਵਧੇ, ਪੁਲੀਸ ਨੂੰ ਪਈਆਂ ਭਾਜੜਾਂ
