ਹਰਿਆਣਾ- ਹਰਿਆਣਾ ਦੀ ਗੜ੍ਹੀ ਸਾਂਪਲਾ ਸੀਟ ‘ਤੇ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਸਾਬਕਾ ਮੁੱਖ ਮੰਤਰੀ ਅਤੇ ਦਿੱਗਜ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ 71465 ਵੋਟਾਂ ਨਾਲ ਇਸ ਸੀਟ ‘ਤੇ ਇਕ ਵਾਰ ਮੁੜ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਹੁੱਡਾ ਨੂੰ ਕੁੱਲ 108539 ਵੋਟ ਮਿਲੇ ਹਨ ਅਤੇ ਭਾਜਪਾ ਉਮੀਦਵਾਰ ਨੂੰ 37073 ਵੋਟ ਮਿਲੇ।
ਕਾਂਗਰਸ ਉਮੀਦਵਾਰ ਭੁਪਿੰਦਰ ਹੁੱਡਾ ਦੀ ਗੜ੍ਹੀ ਸਾਂਪਲਾ ਸੀਟ ‘ਤੇ ਬੰਪਰ ਜਿੱਤ
