ਹਿਸਾਰ- ਹਿਸਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਭਾਰਤ ਦੀ ਸਭ ਤੋਂ ਅਮੀਰ ਮਹਿਲਾ ਉਮੀਦਵਾਰ ਸਾਵਿਤਰੀ ਜਿੰਦਲ ਨੇ ਇਸ ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਨੇੜਲੇ ਮੁਕਾਬਲੇਬਾਜ਼ ਕਾਂਗਰਸ ਦੇ ਰਾਮ ਨਿਵਾਸ ਰਾਰਾ ਨੂੰ 18,941 ਵੋਟਾਂ ਨਾਲ ਹਰਾਇਆ।
ਸਾਵਿਤਰੀ ਜਿੰਦਲ ਨੇ ਇਸ ਸੀਟ ‘ਤੇ ਜਿੱਤ ਕੀਤੀ ਹਾਸਲ
