ਸ਼੍ਰੀਨਗਰ- ਨੈਸ਼ਨਲ ਕਾਨਫਰੰਸ (ਨੇਕਾਂ) ਉਪ ਪ੍ਰਧਾਨ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ‘ਚ ਬਡਗਾਮ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੇ ਆਗਾ ਸਈਅਦ ਮੁੰਤਜਿਰ ਮੇਂਹਦੀ ਨੂੰ 18000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਆਪਣੇ ਪਰਿਵਾਰ ਦੇ ਗੜ੍ਹ ਗੰਦੇਰਬਲ ਤੋਂ ਵੀ ਅੱਗੇ ਚੱਲ ਰਹੇ ਅਬਦੁੱਲਾ ਨੇ ਬਡਗਾਮ ਵਿਚ 36,010 ਵੋਟਾਂ ਹਾਸਲ ਕੀਤੀਆਂ, ਜਦਕਿ ਮੇਂਹਦੀ ਨੂੰ 17,525 ਵੋਟਾਂ ਮਿਲੀਆਂ।
ਉਮਰ ਅਬਦੁੱਲਾ ਨੇ ਬਡਗਾਮ ਸੀਟ ਤੋਂ ਜਿੱਤ ਕੀਤੀ ਹਾਸਲ
