ਨਵੀਂ ਦਿੱਲੀ : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਕਿੰਗ ਵਿੱਚ ਟਾਪ 10 ਵਿੱਚ ਵਾਪਸੀ ਕਰ ਲਈ ਹੈ। ਕੋਹਲੀ ਛੇ ਸਥਾਨਾਂ ਦੀ ਛਲਾਂਗ ਲਗਾ ਕੇ ਆਈਸੀਸੀ ਟੈਸਟ ਬੱਲੇਬਾਜ਼ੀ ਰੈਕਿੰਗ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਵਿਰਾਟ ਕੋਹਲੀ ਨੇ ਲੰਬੀ ਛਾਲ ਲਗਾ ਕੇ ਟਾਪ-10 ‘ਚ ਕੀਤੀ ਜ਼ਬਰਦਸਤ ਵਾਪਸੀ
