ਨਵੀਂ ਦਿੱਲੀ : ਮਲਿਆਲਮ ਫਿਲਮ ਇੰਡਸਟਰੀ ‘ਚ ਸਾਹਮਣੇ ਆਏ ਜਿਨਸੀ ਸ਼ੋਸ਼ਣ ਮਾਮਲੇ ‘ਚ ਜਦੋਂ ਅਦਾਕਾਰ ਸਿੱਦੀਕੀ ਦਾ ਨਾਂ ਸਾਹਮਣੇ ਆਇਆ ਤਾਂ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਸਿੱਦੀਕੀ ਮਾਲੀਵੁੱਡ ਦੇ ਵੱਡਾ ਸਟਾਰ ਹਨ। ਉਨ੍ਹਾਂ ਉੱਪਰ ਇਕ ਅਦਾਕਾਰਾ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਫਿਲਮ ਇੰਡਸਟਰੀ ‘ਚ ਹੜਕੰਪ ਮਚ ਗਿਆ ਸੀ। ਉਨ੍ਹਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ। ਹੁਣ ਇਸ ਮਾਮਲੇ ‘ਚ ਅਪਡੇਟ ਆਇਆ ਹੈ ਕਿ ਸਿੱਦੀਕੀ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
Sexual Harassment ਮਾਮਲੇ ‘ਚ ਅਦਾਕਾਰ ਸਿੱਦੀਕੀ ਖਿਲਾਫ਼ ਅਰੈਸਟ ਵਾਰੰਟ ਜਾਰੀ
