ਟਾਂਡਾ ਉੜਮੁੜ : ਸ਼ਨੀਵਾਰ ਸ਼ਾਮ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਜਾਜਾ ਚੌਂਕ ਨੇੜੇ ਹਾਈਵੇ ‘ਤੇ ਪੁਲ਼ ਉਤਰਦੇ ਸਮੇਂ ਇੱਕ ਫ਼ੌਜੀ ਟਰੱਕ ਬਰੇਕ ਫੇਲ੍ਹ ਹੋਣ ਕਾਰਨ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਿਆ। ਇਸ ਹਾਦਸੇ ਵਿੱਚ ਟਰੱਕ ਦੇ ਡਰਾਈਵਰ ਸਮੇਤ ਚਾਰ ਫ਼ੌਜੀ ਜ਼ਖ਼ਮੀ ਹੋ ਗਏ।
ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਬੇਕਾਬੂ ਫ਼ੌਜੀ ਟਰੱਕ ਪਲਟਿਆ
