Kangana Ranaut ਦੀ ਫਿਲਮ ਨੂੰ ਮਿਲਿਆ ਇਕ ਹੋਰ ਕਾਨੂੰਨੀ ਨੋਟਿਸ

ਨਵੀਂ ਦਿੱਲੀ: ਇਸ ਸਮੇਂ ਫਿਲਮ ਐਮਰਜੈਂਸੀ(Emergency) ਨੂੰ ਲੈ ਕੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ(Kangana Ranaut) ਦਾ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਦਿਨੀਂ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ, ਜਿਸ ਕਾਰਨ ਐਮਰਜੈਂਸੀ ਫਿਲਮ ਮੁਸੀਬਤ ਵਿੱਚ ਫਸ ਗਈ ਸੀ। ਵਧਦੇ ਵਿਵਾਦ ਤੋਂ ਬਾਅਦ ਅਦਾਲਤ ‘ਚ ਇਸ ਦੀ ਰਿਲੀਜ਼ ਨੂੰ ਲੈ ਕੇ ਫੈਸਲਾ ਲਿਆ ਜਾਣਾ ਹੈ।
ਇਸ ਦੌਰਾਨ ਕੰਗਨਾ ਰਣੌਤ(Kangana Ranaut) ਦੀਆਂ ਮੁਸੀਬਤਾਂ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਹੀਆਂ ਹਨ ਅਤੇ ਅਦਾਕਾਰਾ ਦੀ ਫਿਲਮ ਨੂੰ ਇਕ ਹੋਰ ਕਾਨੂੰਨੀ ਨੋਟਿਸ ਮਿਲਿਆ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

Leave a Reply

Your email address will not be published. Required fields are marked *