ਸ਼ਿਮਲਾ। ਬੁੱਧਵਾਰ ਨੂੰ ਹਿੰਦੂ ਸੰਗਠਨਾਂ ਨਾਲ ਜੁੜੇ ਹਜ਼ਾਰਾਂ ਪ੍ਰਦਰਸ਼ਨਕਾਰੀ ਧਾਰਾ 163 ਦੀ ਉਲੰਘਣਾ ਕਰਕੇ ਸੰਜੌਲੀ ‘ਚ ਪ੍ਰਦਰਸ਼ਨ ਕਰ ਰਹੇ ਸਨ। ਸ਼ਿਮਲਾ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਦੌਰਾਨ ਕਈ ਪ੍ਰਦਰਸ਼ਨਕਾਰੀ ਗੰਭੀਰ ਜ਼ਖ਼ਮੀ ਹੋ ਗਏ। ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਹਿੰਦੂ ਸੰਗਠਨਾਂ ‘ਤੇ ਲਾਠੀਚਾਰਜ ਕਾਰਨ ਬਾਜ਼ਾਰ ਬੰਦ; ਵਪਾਰੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਪੜ੍ਹਿਆ ਹਨੂੰਮਾਨ ਚਾਲੀਸਾ
