ਫਿਰੋਜ਼ਪੁਰ : ਫਿਰੋਜ਼ਪੁਰ ਤੀਹਰੇ ਕਤਲਕਾਂਡ (Triple Murder in Ferozepur) ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗਿਰਫ਼ਤਾਰ ਕਰ ਲਏ ਗਏ ਹਨ। ਜਾਣਕਾਰੀ ਮੁਤਾਬਕ ਸ੍ਰੀ ਹਜ਼ੂਰ ਸਾਹਿਬ (Sri Hazoor Sahib) ਜਾ ਰਹੇ ਸਾਰੇ ਇਹ ਸੱਤ ਮੁਲਜ਼ਮ ਮੁੰਬਈ-ਨਾਗਪੁਰ ਐਕਸਪ੍ਰੈਸਵੇਅ ਤੋਂ ਕਾਬੂ ਕੀਤੇ ਗਏ ਹਨ। ਸੂਤਰਾਂ ਮੁਤਾਬਿਕ ਪੰਜਾਬ ਪੁਲਿਸ (Punjab Police) ਦੇ ਮੁਕਾਬਲੇ ਤੋਂ ਡਰਦਿਆਂ ਇਹ ਖ਼ੁਦ ਹੀ ਮਹਾਰਾਸ਼ਟਰ ਪੁਲਿਸ (Maharashtra Police) ਦੇ ਹੱਥੇ ਚੜ੍ਹ ਗਏ।
ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ
