ਅਟਾਰੀ : ਭਾਰਤ ਨੇ ਪੰਜ ਮਛੇਰਿਆਂ ਸਮੇਤ 14 ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦਾ ਤੋਹਫਾ ਦਿੱਤਾ ਹੈ। ਕੈਦੀਆਂ ਵਿਚ ਪੰਜ ਮਛੇਰੇ ਅਤੇ ਨੌ ਸਿਵਲ ਕੈਦੀ ਹਨ, ਜਿਨ੍ਹਾਂ ਨੇ ਭਾਰਤ ਦੀਆਂ ਵੱਖ ਵੱਖ ਸੈਂਟਰਲ ਜੇਲ੍ਹਾਂ ਵਿਚ ਸਜ਼ਾ ਭੁਗਤੀ। ਕੈਦੀਆਂ ਨੂੰ ਅਟਾਰੀ ਸਰਹੱਦ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਗਿਆ।
ਭਾਰਤ ਨੇ ਪੰਜ ਮਛੇਰਿਆਂ ਸਮੇਤ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ
