ਹਰਿਆਣਾ,7 ਸਤੰਬਰ (ਦਲਜੀਤ ਸਿੰਘ)- ਕਿਸਾਨ ਮਹਾ ਪੰਚਾਇਤ ਦੇ ਅੱਗੇ ਕਰਨਾਲ ‘ਚ ਸੁਰੱਖਿਆ ਕੀਤੀ ਸਖ਼ਤ। ਰਾਜ ਸਰਕਾਰ ਨੇ ”ਭੜਕਾ ਸਮਗਰੀ ਅਤੇ ਅਫ਼ਵਾਹਾਂ ਦੇ ਪ੍ਰਸਾਰ” ਨੂੰ ਰੋਕਣ ਲਈ ਅੱਜ ਕੁਰੂਕਸ਼ੇਤਰ, ਕੈਥਲ, ਜੀਂਦ ਅਤੇ ਪਾਣੀਪਤ ਵਿਚ ਮੋਬਾਈਲ ਇੰਟਰਨੈੱਟ ਅਤੇ ਐੱਸ.ਐਮ.ਐੱਸ. ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।
ਕਰਨਾਲ ‘ਚ ਕਿਸਾਨ ਮਹਾ ਪੰਚਾਇਤ ਦੇ ਅੱਗੇ ਸੁਰੱਖਿਆ ਕੀਤੀ ਸਖ਼ਤ
