ਚੰਡੀਗੜ੍ਹ : ਪੰਜਾਬ ਦੇ ਤਿੰਨ ਤਹਿਸੀਲਦਾਰਾਂ (Tehsildars Transfer) ਤੇ 119 ਨਾਇਬ-ਤਹਿਸੀਲਦਾਰਾਂ (Naib Tehsildars Transfer) ਦਾ ਤਬਾਦਲਾ ਕੀਤਾ ਗਿਆ ਹੈ। ਮਾਲ ਤੇ ਪੁਨਰਵਾਸ ਵਿਭਾਗ ਪੰਜਾਬ ਵੱਲੋਂ ਇਸ ਸਬੰਧੀ ਲਿਸਟ ਜਾਰੀ ਕੀਤੀ ਗਈ ਹੈ।
ਪੰਜਾਬ ਦੇ 3 ਤਹਿਸੀਲਦਾਰਾਂ ਤੇ 119 ਨਾਇਬ-ਤਹਿਸੀਲਦਾਰਾਂ ਦਾ ਤਬਾਦਲਾ, ਇੱਥੇ ਦੇਖੋ ਲਿਸਟ
