ਐਸ. ਏ. ਐਸ. ਨਗਰ, 6 ਸਤੰਬਰ (ਦਲਜੀਤ ਸਿੰਘ)- ਵਿਜੀਲੈਂਸ ਵਲੋਂ ਸੁਮੇਧ ਸੈਣੀ ਨੂੰ ਗ੍ਰਿਫ਼ਤਾਰੀ ਮਗਰੋਂ ਹੇਠਲੀ ਅਦਾਲਤ ਵਿਚ ਪੇਸ਼ ਕਰਨ ਸਮੇਂ ਸੁਮੇਧ ਸੈਣੀ ਉਸ ਦੇ ਵਕੀਲਾਂ ਵਲੋਂ ਹਾਈ ਕੋਰਟ ਵਲੋਂ ਸਟੇਅ ਮਿਲਣ ਬਾਰੇ ਝੂਠ ਬੋਲਣ ਦਾ ਹਵਾਲਾ ਦਿੰਦੇ ਹੋਏ ਵਿਜੀਲੈਂਸ ਬਿਊਰੋ ਵਲੋਂ ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਮਾਣਹਾਨੀ ਸਬੰਧੀ ਦਾਇਰ ਅਰਜ਼ੀ ’ਤੇ ਅਦਾਲਤ ਵਲੋਂ ਸੁਮੇਧ ਸੈਣੀ ਨੂੰ 14 ਸਤੰਬਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਵਿਜੀਲੈਂਸ ਨੇ ਸੁਮੇਧ ਸੈਣੀ ਖ਼ਿਲਾਫ਼ ਮਾਣਹਾਨੀ ਦੀ ਅਰਜ਼ੀ ਕੀਤੀ ਦਾਇਰ, 14 ਸਤੰਬਰ ਲਈ ਨੋਟਿਸ ਜਾਰੀ
