ਲੁਧਿਆਣਾ : ਮਸ਼ਹੂਰ ਗੀਤਕਾਰ ਚਤਰ ਸਿੰਘਪਰਵਾਨਾ ਅੱਜ ਸਵੇਰੇ ਸੱਤ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ ਪੁਸ਼ਟੀ ਗੁਰਮੀਤ ਸਿੰਘ ਸੇਖੇ ( ਬੜੂੰਦੀ ) ਤੂੰਬੀ ਮੇਕਰ ਅਤੇ ਮਾਸਟਰ ਬਲਤੇਜ ਸਿੰਘ ਸਰਾਂ ( ਪੱਖੋਵਾਲ ) ਨੇ ਪ੍ਰੀਵਾਰਕ ਸੂਤਰਾ ਮੁਤਾਬਕ ਦਿੱਤੀ ਹੈ । ਜ਼ਿਕਰ ਯੋਗ ਹੈ ਕਿ ਉਹ ਇਸ ਵੇਲੇ ਆਪਣੇ ਸਪੁੱਤਰ ਕੋਲ ਬਾਰਨਹੜਾ ਪਿੰਡ ਵਿਖੇ ਰਹਿ ਰਹੇ ਸਨ।
ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਦੇਹਾਂਤ, ਸਵੇਰੇ ਸੱਤ ਵਜੇ ਫਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ
