ਜਲੰਧਰ : ਜਲੰਧਰ ਅਮਰ ਸਾਹਿਬ ਮਾਰਗ ਤੇ ਸੰਜੇ ਗਾਂਧੀ ਕਲੋਨੀ ਦੇ ਨਜ਼ਦੀਕ ਪੈਂਦੀ ਨਹਿਰ ‘ਤੇ ਇੰਡਸਟਰੀ ਏਰੀਏ ਨੂੰ ਮੁੜਦੀ ਸੜਕ ‘ਤੇ ਐਕਟਿਵਾ ਸਵਾਰ 11 ਸਾਲਾ ਨਾਬਾਲਗ ਦੀ ਹਾਦਸੇ ਦੌਰਾਨ ਮੌਕੇ ‘ਤੇ ਮੌਤ ਹੋ ਗਈ। ਪ੍ਰਤੱਖ ਲੋਕਾਂ ਦਾ ਕਹਿਣਾ ਹੈ ਕਿ ਐਕਟਿਵਾ ਸਵਾਰ ਨਾਬਾਲਗ ਬੱਚਾ ਪਹਿਲਾਂ ਖੜੀ ਸਕਾਰਪੀਓ ਵਿੱਚ ਵੱਜਣ ਉਪਰੰਤ ਅੱਗੇ ਖੜੇ ਟਰੱਕ ਦੇ ਪਿੱਛੇ ਜਾ ਟਕਰਾਇਆ।
ਐਕਟਿਵਾ ਸਵਾਰ ਨਾਬਾਲਗ ਟਰੱਕ ਨਾਲ ਜਾ ਟਕਰਾਇਆ, 11 ਸਾਲਾ ਬੱਚੇ ਦੀ ਮੌਤ
