ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਯੁਵਰਾਜ ਸਿੰਘ (Yuvraj Singh) ਦੀ ਬਾਇਓਪਿਕ ਦਾ ਜਦੋਂ ਤੋਂ ਅਧਿਕਾਰਤ ਐਲਾਨ ਹੋਇਆ ਹੈ, ਉਸ ਦੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ। ਪਰਦੇ ‘ਤੇ ਕੈਪਟਨ ਕੂਲ ਰਹੇ ਮਹਿੰਦਰ ਸਿੰਘ ਧੋਨੀ (Mahendra Singh Dhoni) ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (Sachin Tendulkar) ਦੀ ਕਹਾਣੀ ਦੇਖਣ ਤੋਂ ਬਾਅਦ ਹਰ ਕੋਈ ਯੁਵਰਾਜ ਸਿੰਘ ਦੇ ਸਫ਼ਰ ਨੂੰ ਦੇਖਣਾ ਚਾਹੁੰਦਾ ਹੈ।
Yuvraj Singh ਦੀ Biopic ਲਈ ਦਾਅਵੇਦਾਰ ਇਹ ਦੋ ਅਦਾਕਾਰ? ਕ੍ਰਿਕਟਰ ਦਾ ਸਫ਼ਰ ਦੇਖਣ ਲਈ ਹੋ ਜਾਓ ਤਿਆਰ
