ਨਵੀਂ ਦਿੱਲੀ ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ 2024 ਵਿੱਚ ਬੈਲਜੀਅਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੈਲਜੀਅਮ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਵੀ ਭਾਰਤ ਨੂੰ ਹਰਾਇਆ ਸੀ। ਬੈਲਜੀਅਮ ਨੇ ਪੂਲ ਬੀ ਦੇ ਰੋਮਾਂਚਕ ਮੈਚ ਵਿੱਚ ਭਾਰਤ ਨੂੰ 2-1 ਨਾਲ ਹਰਾਇਆ। ਭਾਰਤ ਲਈ ਅਭਿਸ਼ੇਕ ਸਿੰਘ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਬੈਲਜੀਅਮ ਲਈ ਥੀਬੌਟ ਸਟਾਕਬ੍ਰੋਕਸ ਅਤੇ ਜੌਹਨ ਡੋਹਮੈਨ ਨੇ ਗੋਲ ਕੀਤੇ।
Olympics 2024 Hockey: ਬੈਲਜੀਅਮ ਨੇ ਭਾਰਤੀ ਹਾਕੀ ਟੀਮ ਨੂੰ ਦਿੱਤਾ ਜ਼ਖਮ, ਪੈਰਿਸ ਓਲੰਪਿਕ ‘ਚ 2-1 ਨਾਲ ਹਰਾਇਆ
