ਫਿਰੋਜਪੁਰ : ਜੰਮੂ ਤੋਂ ਜੋਧਪੁਰ ਜਾ ਰਹੀ ਸੋਮਨਾਥ ਐਕਸਪ੍ਰੈਸ ਟਰੇਨ ਨੰਬਰ 19226 ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਟਰੇਨ ਨੂੰ ਸੁਰੱਖਿਆ ਦੇ ਤਹਿਤ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਰੋਕਿਆ ਗਿਆ
ਫ਼ਿਰੋਜ਼ਪੁਰ ‘ਚ ਰੁਕੀ ਰੇਲ ਗੱਡੀ, ਸੋਮਨਾਥ ਐਕਸਪ੍ਰੈਸ ‘ਚ ਬੰਬ ਹੋਣ ਦੀ ਸੂਚਨਾ; ਯਾਤਰੀਆਂ ਲਈ ਹੈਲਪਲਾਈਨ ਨੰਬਰ ਜਾਰੀ
