ਢਾਕਾ : ਬੰਗਲਾਦੇਸ਼ ‘ਚ ਸਰਕਾਰੀ ਨੌਕਰੀਆਂ ‘ਚ ਰਾਖਵੇਂਕਰਨ ਦੇ ਖਿਲਾਫ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨਾਂ ਵਿਚਾਲੇ ਸ਼ੁੱਕਰਵਾਰ ਨੂੰ ਦੇਸ਼ ਭਰ ‘ਚ ਕਰਫਿਊ ਲਗਾ ਦਿੱਤਾ ਗਿਆ। ਸੱਤਾਧਾਰੀ ਅਵਾਮੀ ਲੀਗ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਨੇ ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਦੁਆਰਾ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਕਰਨ ਅਤੇ ਰਾਜਧਾਨੀ ਵਿਚ ਸਾਰੇ ਇਕੱਠਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਦੇਸ਼ ਵਿਆਪੀ ਕਰਫਿਊ ਦਾ ਐਲਾਨ ਕੀਤਾ।
Related Posts
ਰਣਜੀਤ ਰੈਡੀ ਆਪਣੇ ਪਾਲਤੂ ਜਾਨਵਰ ਸਮੇਤ ਯੂਕਰੇਨ ਤੋਂ ਭਾਰਤ ਪਰਤਿਆ
ਨਵੀਂ ਦਿੱਲੀ, 07 ਮਾਰਚ – ਯੂਕਰੇਨ ਸੰਕਟ ਦਰਮਿਆਨ ਇੱਕ ਭਾਰਤੀ ਨੌਜਵਾਨ ਆਪਣੇ ਪਾਲਤੂ ਜਾਨਵਰ ਸਮੇਤ ਯੂਕਰੇਨ ਦੇ ਖਾਰਕਿਵ ਤੋਂ ਭਾਰਤ…
ਮੋਦੀ ਦੀ ਆਮਦ ਦੇ ਰੋਸ ਵਜੋਂ ਕਿਸਾਨ ਹਮਾਇਤੀਆਂ ਦੁਆਰਾ ਰੋਮ ਵਿਖੇ ਰੋਸ ਪ੍ਰਦਰਸ਼ਨ
ਵੈਨਿਸ (ਇਟਲੀ), 1 ਨਵੰਬਰ (ਦਲਜੀਤ ਸਿੰਘ)- ਇਟਲੀ ‘ਚ ਵਸਦੇ ਭਾਰਤੀ ਭਾਈਚਾਰੇ ਦੇ ਕਿਸਾਨ ਪੱਖੀ ਸਮਰਥਕਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ…
ਫੀਫਾ ਵਿਸ਼ਵ ਕੱਪ ਦਾ ਪਹਿਲਾ ਵੱਡਾ ਉਲਟਫੇਰ
ਦੋਹਾ , ਕਤਰ :- ਸਾਊਦੀ ਅਰਬ ਨੇ ਅੱਜ ਫੀਫਾ ਵਿਸ਼ਵ ਕੱਪ 2022 ਦਾ ਪਹਿਲਾ ਵੱਡਾ ਉਲਟਫੇਰ ਕਰਦਿਆਂ ਗਰੁੱਪ ਸਟੇਜ ਦੇ…