ਨਵੀਂ ਦਿੱਲੀ : ਸੰਸਦ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਤੋਂ ਬਾਅਦ ਧੰਨਵਾਦ ਮਤੇ ‘ਤੇ ਰਾਹੁਲ ਗਾਂਧੀ ਦੇ ਭਾਸ਼ਣ ‘ਤੇ ਕਾਫੀ ਹੰਗਾਮਾ ਹੋਇਆ। ਭਾਸ਼ਣ ‘ਚ ਰਾਹੁਲ ਨੇ ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ‘ਤੇ ਨਿਸ਼ਾਨਾ ਸਾਧਿਆ ਅਤੇ ਕਈ ਦੋਸ਼ ਵੀ ਲਗਾਏ, ਜਿਨ੍ਹਾਂ ਨੂੰ ਸਰਕਾਰ ਨੇ ਫਰਜ਼ੀ ਦੱਸਿਆ।
‘ਮੁਆਵਜ਼ੇ ਤੇ ਬੀਮੇ ‘ਚ ਫ਼ਰਕ ਹੁੰਦੈ’, ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਨੂੰ ਲੈ ਕੇ ਕੇਂਦਰ ‘ਤੇ ਫਿਰ ਕੀਤਾ ਹਮਲਾ
