ਮਾਨਸਾ : ਮਾਨਸਾ ‘ਚ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੇ 32 ਠੇਕਿਆਂ ਨੂੰ ਸੀਲ ਕੀਤਾ ਗਿਆ ਹੈ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਠੇਕੇਦਾਰ ਬਿਨਾਂ ਐਕਸਾਈਜ਼ ਡਿਊਟੀ ਦਾ ਭੁਗਤਾਨ ਕੀਤੇ ਸ਼ਰਾਬ ਵੇਚ ਰਿਹਾ ਹੈ। ਇਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਠੇਕੇ ’ਤੇ ਜਾ ਕੇ ਸਟਾਕ ਦੀ ਜਾਂਚ ਕੀਤੀ ਤਾਂ ਉਹ ਜ਼ਿਆਦਾ ਪਾਇਆ ਗਿਆ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ 32 ਠੇਕੇ ਸੀਲ ਕਰ ਦਿੱਤੇ ਗਏ।
ਐਕਸਾਈਜ਼ ਡਿਊਟੀ ਨਾ ਭਰਨ ਵਾਲੇ ਸ਼ਰਾਬ ਦੇ 32 ਠੇਕੇ ਕੀਤੇ ਸੀਲ
