ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਭਾਰਤੀ ਟੀਮ ਵੀਰਵਾਰ ਸਵੇਰੇ ਦੇਸ਼ ਪਰਤ ਆਈ ਹੈ। ਭਾਰਤੀ ਟੀਮ ਦੇ ਸਨਮਾਨ ‘ਚ ਇਕ ਖਾਸ ਜਰਸੀ ਤਿਆਰ ਕੀਤੀ ਗਈ ਹੈ, ਜਿਸ ਦੀ ਪਹਿਲੀ ਝਲਕ ਸੰਜੂ ਸੈਮਸਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨੂੰ ਦਿਖਾਈ ਹੈ।
ਸੰਜੂ ਸੈਮਸਨ ਨੇ ਟੀਮ ਇੰਡੀਆ ਦੀ ਵਿਕਟਰੀ ਪਰੇਡ ਤੋਂ ਪਹਿਲਾਂ ਹੀ ਦਿਖਾਇਆ ‘ਸਪੈਸ਼ਲ ਜਰਸੀ’ ਦਾ ਲੁੱਕ, ਇਸ ਨੂੰ ਪਾ ਕੇ ਹੀ ਮਨਾਇਆ ਜਾਵੇਗਾ ਜਿੱਤ ਦਾ ਜਸ਼ਨ
