ਚੰਡੀਗੜ੍ਹ : ਚੰਡੀਗੜ੍ਹ ਹਵਾਈ ਅੱਡੇ ‘ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਬਦਸਲੂਕੀ ਦੀ ਘਟਨਾ ‘ਤੇ ਸਿਆਸਤਦਾਨ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੰਗਨਾ ਰਣੌਤ ਮੁਤਾਬਕ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰਿਆ ਸੀ। ਉਦੋਂ ਤੋਂ ਪੰਜਾਬ ਦੇ ਲੋਕ ਸੀਆਈਐਸਐਫ ਮਹਿਲਾ ਮੁਲਾਜ਼ਮ ਦੇ ਹੱਕ ‘ਚ ਸਾਹਮਣੇ ਆ ਰਹੇ ਹਨ।
‘ਥੱਪੜ ਤੋਂ ਨਹੀਂ ਲਿਆ ਸਬਕ…’, ਕੰਗਨਾ ਦੇ ਖ਼ਾਲਿਸਤਾਨ ਨਾਲ ਜੁੜੇ ਬਿਆਨ ‘ਤੇ ਤਿਲਮਿਲਾਏ ਪੰਜਾਬ ਦੇ ਇਹ ਨੇਤਾ
