ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅੱਜ ਭਾਵ ਸੋਮਵਾਰ, 13 ਮਈ, 2024 ਨੂੰ ਸੀਨੀਅਰ ਸੈਕੰਡਰੀ ਦਾ ਨਤੀਜਾ ਐਲਾਨ ਦਿੱਤਾ। ਇਸ ਤੋਂ ਬਾਅਦ ਹੁਣ ਬੋਰਡ ਨੇ ਦਸਵੀਂ ਜਮਾਤ (10th Result) ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਕੁੱਲ ਪਾਸ ਫ਼ੀਸਦ 93.60 ਪ੍ਰਤੀਸ਼ਤ ਰਿਹਾ ਹੈ।ਪਿਛਲੇ ਸਾਲਾਂ ਦੇ ਪੈਟਰਨ ਅਨੁਸਾਰ, ਸੀਬੀਐਸਈ ਬੋਰਡ ਵੀ 12ਵੀਂ ਦੇ ਨਤੀਜੇ ਦੇ ਐਲਾਨ ਦੇ ਕੁਝ ਘੰਟਿਆਂ ਦੇ ਅੰਦਰ 10ਵੀਂ ਦੇ ਨਤੀਜੇ ਜਾਰੀ ਕਰ ਦਿੰਦਾ ਹੈ। ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਜੋ ਸੀਬੀਐਸਈ ਬੋਰਡ ਸੈਕੰਡਰੀ ਨਤੀਜੇ ਦੀ ਉਡੀਕ ਕਰ ਰਹੇ ਹਨ ਜੋ ਹੁਣ ਖ਼ਤਮ ਹੋ ਗਈ ਹੈ। ਵਿਦਿਆਰਥੀ ਆਪਣਾ ਨਤੀਜਾ (CBSE Board 10th Result 2024) ਦੇਖ ਸਕਦੇ ਹਨ।
Related Posts
ਚੰਡੀਗੜ੍ਹ ਮਸਲੇ ਨੂੰ ਲੈ ਕੇ ਨਗਰ ਨਿਗਮ ਬੈਠਕ ਵਿਚ ਭਾਰੀ ਹੰਗਾਮਾ
ਚੰਡੀਗੜ੍ਹ, 7 ਅਪ੍ਰੈਲ (ਬਿਊਰੋ)- ਚੰਡੀਗੜ੍ਹ ਮਸਲੇ ਨੂੰ ਲੈ ਕੇ ਨਗਰ ਨਿਗਮ ਬੈਠਕ ਵਿਚ ਭਾਰੀ ਹੰਗਾਮਾ ਚੱਲ ਰਿਹਾ ਹੈ | ਆਪ ਤੇ…
ਰਾਹੁਲ ਗਾਂਧੀ ਖ਼ਿਲਾਫ਼ ਟਿੱਪਣੀ ਕਰਨ ’ਤੇ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐੱਫ਼ਆਈਆਰ ਦਰਜ
ਬੰਗਲੁਰੂ, ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਵਿਚ ਸਿੱਖਾਂ ਦੀ ਸਥਿਤੀ ਬਾਰੇ ਅਮਰੀਕਾ ਵਿਚ ਦਿੱਤੇ ਬਿਆਨ ਨੂੰ ਲੈ ਕੇ ਕੇਂਦਰੀ…
ਪ੍ਰਦਰਸ਼ਨਕਾਰੀਆਂ ਨੇ ਰੋਕੀ ਰੇਲ, ਰੇਲਵੇ ਟਰੈੱਕ ਕੀਤਾ ਜਾਮ
ਆਰਾ- ਦਲਿਤ-ਆਦਿਵਾਸੀ ਸੰਗਠਨਾਂ ਨੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਐੱਸਸੀ/ਐੱਸਟੀ) ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਖਿਲਾਫ਼ ਅਤੇ ਇਸ ਨੂੰ ਪਲਟਣ ਦੀ ਮੰਗ…