ਨਵੀਂ ਦਿੱਲੀ : ਐਗਜ਼ਿਟ ਪੋਲ ‘ਤੇ ECI ਬੈਨ ਲੋਕ ਸਭਾ ਚੋਣਾਂ ਦੇ ਤਿੰਨ ਪੜਾਅ ਪੂਰੇ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਐਗਜ਼ਿਟ ਪੋਲ ਨੂੰ ਲੈ ਕੇ ਨਵਾਂ ਹੁਕਮ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ 19 ਅਪ੍ਰੈਲ 2024 ਤੋਂ 01 ਜੂਨ 2024 ਤੱਕ ਸ਼ਾਮ 6:30 ਵਜੇ ਤੱਕ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ਦੇ ਸੰਗਠਨ ਅਤੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਐਗਜ਼ਿਟ ਪੋਲ ‘ਤੇ ਚੋਣ ਕਮਿਸ਼ਨ ਹੋਇਆ ਸਖ਼ਤ, 19 ਅਪ੍ਰੈਲ ਤੋਂ ਇਸ ਤਰੀਕ ਤੱਕ ਲਗਾਈ ਪਾਬੰਦੀ
