ਚੰਡੀਗੜ੍ਹ, 20 ਅਗਸਤ (ਦਲਜੀਤ ਸਿੰਘ)- ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵਿੱਟਰ ਤੇ ਇਕ ਪੋਸਟ ਰਾਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਐਡਵੋਕੇਟ ਜਨਰਲ , ਗ੍ਰਹਿ ਸਕੱਤਰ ਅਤੇ ਮੁੱਖ ਡਾਇਰੈਕਟਰ ਵਿਜੀਲੈਂਸ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹ ਆਪਣੀ ਡਿਊਟੀ ਨਿਭਾਉਣ ਅਸਫ਼ਲ ਸਾਬਤ ਹੋਏ ਹਨ ।
ਰੰਧਾਵਾ ਏਜੀ ਤੇ ਹੋਰਾਂ ਦੀ ਕਾਰਗੁਜ਼ਾਰੀ ਤੋਂ ਔਖੇ
