ਚੰਡੀਗੜ੍ਹ, 18 ਅਗਸਤ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋ ਨਵੇਂ ਮੀਡੀਆ ਐਡਵਾਈਜ਼ਰ ਲਾਏ ਹਨ। ਉਸ ਦੇ ਮੀਡੀਆ ਐਡਵਾਈਜ਼ਰਾਂ ‘ਚ ਜਗਤਾਰ ਸਿੱਧੂ ਅਤੇ ਸੁਰਿੰਦਰ ਡੱਲਾ ਦਾ ਨਾਂਅ ਸ਼ਾਮਿਲ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਵੱਲੋਂ 4 ਨਵੇਂ ਸਲਾਹਕਾਰ ਵੀ ਲਾਏ ਗਏ ਸਨ।
ਨਵਜੋਤ ਸਿੰਘ ਸਿੱਧੂ ਨੇ ਹੁਣ ਦੋ ਮੀਡੀਆ ਐਡਵਾਈਜ਼ਰ ਵੀ ਲਾਏ
